ਨਗਰ ਪੰਚਾਇਤ ਚੋਣਾਂ : ਨਾਮਜ਼ਦਗੀ ਦੇ ਤੀਸਰੇ ਦਿਨ ਭੁਲੱਥ ਤੋਂ 4, ਬੇਗੋਵਾਲ ਤੋਂ 2 ਤੇ ਨਡਾਲਾ ਤੋਂ ਕਿਸੇ ਉਮੀਦਵਾਰ ਨੇ ਪਰਚੇ ਦਾਖਲ ਨਹੀਂ ਕਰਵਾਏ
 
                  
ਭੁਲੱਥ (ਕਪੂਰਥਲਾ), 11 ਦਸੰਬਰ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ, ਨਡਾਲਾ ਅਤੇ ਬੇਗੋਵਾਲ ਦੀ ਚੋਣ ਲਈ ਨਾਮਜ਼ਦਗੀ ਦੇ ਤੀਸਰੇ ਦਿਨ ਭੁਲੱਥ ਤੋਂ 4, ਬੇਗੋਵਾਲ ਤੋਂ 2 ਉਮੀਦਵਾਰਾ ਨੇ ਨਾਮਜ਼ਦਗੀ ਪਰਚੇ ਆਪਣੇ ਰਿਟਰਨਿੰਗ ਅਫਸਰ ਕੋਲ ਦਾਖਲ ਕਰਵਾਏ ਜਦਕਿ ਨਗਰ ਪੰਚਾਇਤ ਨਡਾਲਾ ਦੀ ਚੋਣ ਲਈ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪਰਚੇ ਦਾਖਲ ਨਹੀਂ ਕਰਵਾਏ। ਇਸ ਸਬੰਧੀ ਨਗਰ ਪੰਚਾਇਤ ਭੁਲੱਥ ਦੇ ਰਿਟਰਨਿੰਗ ਅਫਸਰ ਡੈਵੀ ਗੋਇਲ ਅਤੇ ਸਹਾਇਕ ਰਿਟਰਨਿੰਗ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪਰਚੇ 12 ਦਸੰਬਰ ਤਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤਕ ਦਾਖਲ ਕੀਤੇ ਜਾਣਗੇ।
 
         
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            