'ਆਪ' ਹਾਈਕਮਾਂਡ ਵਲੋਂ ਨਗਰ ਪੰਚਾਇਤ ਨਡਾਲਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ
ਨਡਾਲਾ (ਕਪੂਰਥਲਾ), 11 ਦਸੰਬਰ-ਅਗਾਮੀ ਨਗਰ ਪੰਚਾਇਤ ਚੋਣਾਂ ਲਈ 'ਆਪ' ਹਾਈਕਮਾਂਡ ਨੇ ਨਗਰ ਪੰਚਾਇਤ ਨਡਾਲਾ ਦੇ 11 ਵਾਰਡਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।