ਮੁਹੰਮਦ ਸਿਰਾਜ ਤੇ ਟ੍ਰੈਵਿਸ ਹੈੱਡ ਨੂੰ ਦੂਜੇ ਟੈਸਟ ਦੌਰਾਨ ਮੈਦਾਨ 'ਚ ਹੋਈ ਘਟਨਾ ਤੋਂ ਬਾਅਦ ਲੱਗਾ ਜੁਰਮਾਨਾ
ਨਵੀਂ ਦਿੱਲੀ, 9 ਦਸੰਬਰ-ਮੁਹੰਮਦ ਸਿਰਾਜ ਅਤੇ ਟ੍ਰੈਵਿਸ ਹੈੱਡ ਨੂੰ ਐਡੀਲੇਡ ਵਿਚ ਦੂਜੇ ਟੈਸਟ ਦੌਰਾਨ ਮੈਦਾਨ ਵਿਚ ਹੋਈ ਘਟਨਾ ਤੋਂ ਬਾਅਦ ਜੁਰਮਾਨਾ ਲਗਾਇਆ ਗਿਆ ਹੈ। ਬੀ.ਸੀ.ਸੀ.ਆਈ. ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।