JALANDHAR WEATHER

ਇੰਡੀਗੋ ਨੇ ਰਾਂਚੀ 'ਚ ਧੁੰਦ ਕਾਰਨ ਉਡਾਣਾਂ ਕੀਤੀਆਂ ਰੱਦ

ਰਾਂਚੀ (ਝਾਰਖੰਡ), 9 ਦਸੰਬਰ-ਰਾਂਚੀ ਵਿਚ ਧੁੰਦ ਕਾਰਨ ਦਿੱਖ ਘਟਣ ਕਾਰਨ ਅੱਜ ਲਈ ਸ਼ਹਿਰ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇੰਡੀਗੋ ਨੇ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ