ਜੰਮੂ-ਕਸ਼ਮੀਰ ਪੁਲਿਸ ਨੇ ਇਕ ਆਈ.ਈ.ਡੀ. ਨੂੰ ਨਸ਼ਟ ਕਰਕੇ ਅੱਤਵਾਦੀ ਘਟਨਾ ਨੂੰ ਟਾਲਿਆ
ਜੰਮੂ-ਕਸ਼ਮੀਰ, 9 ਦਸੰਬਰ-ਬਾਰਾਮੂਲਾ ਦੇ ਪਲਹਾਲਨ ਨੇੜੇ ਕੌਮਾਂਤਰੀ ਮਾਰਗ-1 'ਤੇ ਆਈ.ਈ.ਡੀ. ਚਿਨਾਰ ਵਾਰੀਅਰਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਬਾਰਾਮੂਲਾ ਦੇ ਪਲਹਾਲਨ ਨੇੜੇ ਕੌਮਾਂਤਰੀ ਮਾਰਗ-1 'ਤੇ ਇਕ ਆਈ.ਈ.ਡੀ. ਨੂੰ ਬਰਾਮਦ ਅਤੇ ਨਸ਼ਟ ਕਰਕੇ ਅੱਜ ਇਕ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ। ਭਾਰਤੀ ਫੌਜ ਕਸ਼ਮੀਰ ਨੂੰ ਅੱਤਵਾਦ ਮੁਕਤ ਰੱਖਣ ਲਈ ਆਪਣੀ ਵਚਨਬੱਧਤਾ 'ਤੇ ਕਾਇਮ ਹੈ।