ਨਾਗਾ ਚੈਤੰਨਿਆ ਤੇ ਸੋਭਿਤਾ ਧੂਲੀਪਾਲਾ ਵਿਆਹ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਦਿੱਤੇ ਦਿਖਾਈ
ਹੈਦਰਾਬਾਦ (ਤੇਲੰਗਾਨਾ) , 6 ਦਸੰਬਰ (ਏਐਨਆਈ): ਨਾਗਾ ਚੈਤੰਨਿਆ ਅਤੇ ਸੋਭਿਤਾ ਧੂਲੀਪਾਲਾ ਜਿਨ੍ਹਾਂ ਨੇ 4 ਦਸੰਬਰ ਨੂੰ ਇਕ ਦੂਜੇ ਨਾਲ ਵਿਆਹ ਕੀਤਾ ਸੀ, ਸ਼ੁੱਕਰਵਾਰ ਆਂਧਰਾ ਪ੍ਰਦੇਸ਼ ਦੇ ਸ਼੍ਰੀਸੈਲਮ ਮੰਦਰ ਵਿਚ ਆਸ਼ੀਰਵਾਦ ਲੈਣ ਗਏ । ਨਾਗਾ ਚੈਤੰਨਿਆ ਦੇ ਪਿਤਾ ਨਾਗਾਅਰਜੁਨ ਨਵ-ਵਿਆਹੁਤਾ ਜੋੜੇ ਦੇ ਨਾਲ ਸ਼੍ਰੀਸੈਲਮ ਵਿਚ ਸ਼੍ਰੀ ਭਰਮਾਰੰਬਾ ਸਵਾਮੀ ਵਰਲਾ ਦੇਵਸਥਾਨਮ ਵਿਚ ਗਏ।