ਕਿਸਾਨਾਂ ਦਾ ਜਥਾ ਪਰਸੋਂ ਦਿੱਲੀ ਵੱਲ ਕਰੇਗਾ ਕੂਚ - ਪੰਧੇਰ
ਸ਼ੰਭੂ ਬਾਰਡਰ, 6 ਦਸੰਬਰ - ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦਾ ਕੋਈ ਵੀ ਜਥਾ ਕੱਲ੍ਹ ਕੂਚ ਨਹੀਂ ਕਰੇਗਾ।ਕਿਸਾਨਾਂ ਦਾ ਜਥਾ ਪਰਸੋਂ ਦਿੱਲੀ ਵੱਲ ਕੂਚ ਕਰੇਗਾ । ਕੱਲ੍ਹ ਅਸੀਂ ਗੱਲਬਾਤ ਲਈ ਇੰਤਜ਼ਾਰ ਕਰਾਂਗੇ।