JALANDHAR WEATHER

ਬਾਰਡਰ-ਗਾਵਸਕਰ ਟਰਾਫ਼ੀ : ਭਾਰਤ ਆਸਟ੍ਰੇਲੀਆ ਵਿਚਾਲੇ ਅੱਜ ਖੇਡਿਆ ਜਾਵੇਗਾ ਦੂਸਰਾ ਟੈਸਟ

ਐਡੀਲੇਡ, 6 ਦਸੰਬਰ- ਬਾਰਡਰ-ਗਾਵਸਕਰ ਟਰਾਫ਼ੀ ਦਾ ਦੂਜਾ ਟੈਸਟ ਅੱਜ ਤੋਂ ਐਡੀਲੇਡ ਵਿਚ ਖੇਡਿਆ ਜਾਵੇਗਾ। ਟਾਸ ਜਲਦੀ ਹੀ ਹੋਵੇਗਾ। ਭਾਰਤ ਸੀਰੀਜ਼ ’ਚ 1-0 ਨਾਲ ਅੱਗੇ ਹੈ। ਟੀਮ ਨੇ ਪਰਥ ਟੈਸਟ ’ਚ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਾਲੇ ਐਡੀਲੇਡ ’ਚ ਹੁਣ ਤੱਕ 13 ਮੈਚ ਖੇਡੇ ਗਏ ਹਨ, ਜਿਨ੍ਹਾਂ ’ਚ ਭਾਰਤ ਨੇ 2 ’ਚ ਜਿੱਤ ਦਰਜ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ