JALANDHAR WEATHER

ਸਵੀਟ ਸ਼ਾਪ ਕੁਮਰਾਏ ਤੋਂ ਲੁਟੇਰੇ 50 ਹਜ਼ਾਰ ਨਕਦੀ ਪਿਸਤੌਲ ਤੇ ਚਾਕੂ ਦੀ ਨੋਕ 'ਤੇ ਲੁੱਟ ਕੇ ਫ਼ਰਾਰ

ਭੁਲੱਥ (ਕਪੂਰਥਲਾ) ,4 ਦਸੰਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਦੇ ਨਾਲ ਲੱਗਦੇ ਮੁਹੱਲਾ ਕੁਮਰਾਏ ਵਿਖੇ ਭੋਗਪੁਰ ਰੋਡ ਭੁਲੱਥ ਵਿਖੇ ਸਥਿਤ ਚੰਦੀ ਸਵੀਟ ਸ਼ਾਪ ਤੋਂ ਦੇਰ ਸ਼ਾਮ ਤਿੰਨ ਲੁਟੇਰੇ ਪਿਸਤੋਲ ਤੇ ਚਾਕੂ ਦੀ ਨੋਕ 'ਤੇ 50 ਹਜ਼ਾਰ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵੀਟ ਸ਼ਾਪ ਦੇ ਮਾਲਕ ਦਲਜੀਤ ਸਿੰਘ ਨੇ ਦੱਸਿਆ, ਕਿ ਤਿੰਨ ਵਿਅਕਤੀ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਮੂੰਹ ਬੱਧੇ ਹੋਏ ਸਨ ਤੇ ਲੁੱਟ ਕੇ ਫਰਾਰ ਹੋ ਗਏ । ਐਸ. ਐਚ. ਓ. ਹਰਜਿੰਦਰ ਸਿੰਘ ਨੇ ਕਿਹਾ ਕਿ ਜਲਦ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੁਟੇਰੇ ਕਾਬੂ ਕਰ ਲਏ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ