JALANDHAR WEATHER

ਨਰਾਇਣ ਸਿੰਘ ਚੌੜਾ 'ਤੇ ਹਨ 21 ਤੋਂ ਵੱਧ ਕੇਸ - ਪੰਜਾਬ ਸਪੈਸ਼ਲ ਡੀ.ਜੀ.ਪੀ. (ਅਰਪਿਤ ਸ਼ੁਕਲਾ)

ਅੰਮ੍ਰਿਤਸਰ, 4 ਦਸੰਬਰ-ਹਰਿਮੰਦਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ 'ਤੇ ਚੱਲੀ ਗੋਲੀ ਉਤੇ ਬੋਲਦਿਆਂ ਮੁਲਜ਼ਮ ਨਰਾਇਣ ਸਿੰਘ ਚੌੜਾ ਬਾਰੇ ਪੰਜਾਬ ਦੇ ਵਿਸ਼ੇਸ਼ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ ਕਿ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ। ਉਸ ਖ਼ਿਲਾਫ਼ 21 ਤੋਂ ਵੱਧ ਕੇਸ ਦਰਜ ਹਨ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਲਈ ਜਦੋਂ ਸਾਨੂੰ ਹੋਰ ਤੱਥਾਂ ਬਾਰੇ ਪਤਾ ਲੱਗੇਗਾ, ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ