ਤਾਜ਼ਾ ਖ਼ਬਰਾਂ ਦੇਵੇਂਦਰ ਫੜਨਵੀਸ ਬਣੇ ਭਾਜਪਾ ਵਿਧਾਇਕ ਦਲ ਦੇ ਨੇਤਾ 11 hours 16 minutes ago ਮਹਾਰਾਸ਼ਟਰ, 4 ਦਸੰਬਰ- ਦੇਵੇਂਦਰ ਫੜਨਵੀਸ ਨੂੰ ਸਰਬਸੰਮਤੀ ਨਾਲ ਮਹਾਰਾਸ਼ਟਰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।