ਵਾਹਿਗੁਰੂ ਕਰਦਾ ਹੈ ਸਾਡੀ ਰੱਖਿਆ- ਬਲਵਿੰਦਰ ਸਿੰਘ ਭੂੰਦੜ
ਅੰਮ੍ਰਿਤਸਰ, 4 ਦਸੰਬਰ- ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਵਾਹਿਗੁਰੂ ਦਾ ਅਸਥਾਨ ਹੈ, ਉਹ ਸਾਡੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ‘ਸੇਵਾ’ ਜਾਰੀ ਰਹੇਗੀ ਤੇ ਅਸੀਂ ਪ੍ਰਮਾਤਮਾ ’ਤੇ ਭਰੋਸਾ ਰੱਖਦੇ ਹਾਂ।