ਅੰਡੇਮਾਨ ਸਾਗਰ 'ਚੋਂ 6,016 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ
ਨਵੀਂ ਦਿੱਲੀ, 26 ਨਵੰਬਰ-ਇੰਡੀਅਨ ਕੋਸਟ ਗਾਰਡ (ਆਈ.ਸੀ.ਜੀ.) ਨੇ ਅੰਡੇਮਾਨ ਸਾਗਰ ਵਿਚ ਮਿਆਂਮਾਰ ਦੀ ਮੱਛੀ ਫੜਨ ਵਾਲੀ ਕਿਸ਼ਤੀ ਤੋਂ 6,016 ਕਿਲੋ ਤੋਂ ਵੱਧ ਮੈਥਾਮਫੇਟਾਮਾਈਨ ਜ਼ਬਤ ਕਰਕੇ ਅੱਜ ਤੱਕ ਦਾ ਸਭ ਤੋਂ ਵੱਡਾ ਨਸ਼ੀਲੇ ਪਦਾਰਥਾਂ ਦਾ ਪਰਦਾਫਾਸ਼ ਕੀਤਾ।