JALANDHAR WEATHER

ਰਾਜਨਾਥ ਸਿੰਘ ਵਲੋਂ ਖੜਗੇ ਨੂੰ ਕਲਿਆਣਕਾਰੀ ਬਲੂਪ੍ਰਿੰਟ ਪੇਸ਼ ਕਰਨ ਦੀ ਚੁਣੌਤੀ

 ਖੁੰਟੀ (ਝਾਰਖੰਡ) 9 ਨਵੰਬਰ - ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿਆਪੀ ਜਾਤੀ ਸਰਵੇਖਣ ਲਈ ਕਾਂਗਰਸ ਦੇ ਦ੍ਰਿਸ਼ਟੀਕੋਣ 'ਤੇ ਹਮਲਾ ਕੀਤਾ ਅਤੇ 2011 ਵਿਚ ਸਮਾਜਿਕ-ਆਰਥਿਕ ਜਾਤੀ ਜਨਗਣਨਾ ਦੀ ਅਸਫਲਤਾ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਦੇਸ਼ ਦੇ ਲੋਕਾਂ ਲਈ 'ਧੋਖਾ' ਕਰਾਰ ਦਿੱਤਾ। ਕੇਂਦਰੀ ਮੰਤਰੀ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਵੀ ਸਵਾਲ ਕੀਤਾ ਤੇ ਉਨ੍ਹਾਂ ਨੂੰ ਦੇਸ਼ ਦੇ ਹਜ਼ਾਰਾਂ ਅਤੇ ਲੱਖਾਂ ਜਾਤੀਆਂ ਦੀ ਭਲਾਈ ਲਈ ਕੋਈ ਖਾਕਾ ਜਾਂ ਰੋਡਮੈਪ ਪੇਸ਼ ਕਰਨ ਲਈ ਕਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ