ਦਿੱਲੀ : ਯਮੁਨਾ ਨਦੀ ਚ ਉੱਚਾ ਬਣਿਆ ਹੋਇਆ ਹੈ ਪ੍ਰਦੂਸ਼ਣ ਦਾ ਪੱਧਰ
ਨਵੀਂ ਦਿੱਲੀ, 6 ਨਵੰਬਰ - ਕਾਲਿੰਦੀ ਕੁੰਜ ਵਿਚ ਯਮੁਨਾ ਨਦੀ ਉੱਤੇ ਮੋਟੀ ਜ਼ਹਿਰੀਲੀ ਝੱਗ ਤੈਰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਨਦੀ ਵਿਚ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਹੋਇਆ ਹੈ।