ਕੇਰਲ : ਐਕਸਪ੍ਰੈਸ ਰੇਲਗੱਡੀ ਦੀ ਟੱਕਰ ਨਾਲ ਚਾਰ ਮਜ਼ਦੂਰਾਂ ਦੀ ਮੌਤ
ਪਲੱਕੜ (ਕੇਰਲ), 2 ਨਵੰਬਰ - ਪਲੱਕੜ ਜ਼ਿਲ੍ਹੇ ਦੇ ਸ਼ੌਰਨੂਰ ਨੇੜੇ ਅੱਜ ਇਕ ਐਕਸਪ੍ਰੈਸ ਰੇਲਗੱਡੀ ਦੀ ਟੱਕਰ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸ਼ੌਰਨੂਰ ਪੁਲਿਸ ਨੇ ਕੀਤੀ। ਹੋਣ ਵੇਰਵਿਆਂ ਦੀ ਉਡੀਕ ਹੈ।