ਯੂ.ਪੀ. - ਸਪਾ ਸਰਕਾਰ ਵੇਲੇ, ਮਾਫੀਆ ਅਤੇ ਠੱਗ ਚਲਾ ਰਹੇ ਸਨ ਸਰਕਾਰ ਮਾਇਆਵਤੀ
ਖਨਊ, 2 ਨਵੰਬਰ - ਯੂ.ਪੀ. ਉਪ-ਚੋਣਾਂ 'ਤੇ ਬਸਪਾ ਮੁਖੀ ਮਾਇਆਵਤੀ ਦਾ ਕਹਿਣਾ ਹੈ, "ਸਮਾਜਵਾਦੀ ਪਾਰਟੀ ਦੀ ਸਰਕਾਰ ਵੇਲੇ, ਸਰਕਾਰ ਨੂੰ ਚਲਾਉਣ ਵਾਲੇ ਅਧਿਕਾਰੀ ਨਹੀਂ ਸਨ, ਸਗੋਂ ਮਾਫੀਆ ਅਤੇ ਠੱਗ ਸਨ। ਸਾਡੇ ਕੋਲ ਅਜਿਹੀਆਂ ਰਿਪੋਰਟਾਂ ਹਨ ਕਿ ਇਨ੍ਹਾਂ ਉਪ ਚੋਣਾਂ ਵਿਚ ਸਪਾ ਆਪਣੇ ਗੁੰਡਿਆਂ ਅਤੇ ਮਾਫੀਆ ਨੂੰ ਅੰਦਰੂਨੀ ਤੌਰ 'ਤੇ ਦੱਸ ਰਹੀ ਹੈ ਕਿ ਜੇਕਰ ਅਸੀਂ (ਸਪਾ) ਇਹ ਉਪ ਚੋਣਾਂ ਜਿੱਤਾਂਗੇ, ਅਤੇ ਜੇਕਰ ਅਸੀਂ ਭਵਿੱਖ ਵਿਚ ਸਰਕਾਰ ਬਣਾਉਂਦੇ ਹਾਂ, ਤਾਂ ਹੀ ਤੁਹਾਡੀ ਸੁਰੱਖਿਆ ਕੀਤੀ ਜਾ ਸਕਦੀ ਹੈ..."।