ਦਿੱਲੀ : ਹਵਾ ਗੁਣਵੱਤਾ ਸੂਚਕਅੰਕ ਬਹੁਤ ਮਾੜੀ' ਸ਼੍ਰੇਣੀ ਚ
ਨਵੀਂ ਦਿੱਲੀ, 30 ਅਕਤੂਬਰ - ਦਿੱਲੀ ਦੇ ਆਨੰਦ ਵਿਹਾਰ ਖੇਤਰ ਨੂੰ ਧੁੰਦ ਦੀ ਪਤਲੀ ਪਰਤ ਨੇ ਘੇਰ ਲਿਆ ਕਿਉਂਕਿ ਹਵਾ ਗੁਣਵੱਤਾ ਸੂਚਕਅੰਕ 351 ਤੱਕ ਡਿੱਗ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇਸ ਨੂੰ 'ਬਹੁਤ ਮਾੜੀ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।