JALANDHAR WEATHER

ਭਾਰਤੀ ਮੂਲ ਦੇ ਬ੍ਰਿਟਿਸ਼ ਕਲਾਕਾਰ ਨੇ ਵਿਭਿੰਨਤਾ ਅਤੇ ਫਿਰਕੂ ਸਦਭਾਵਨਾ ਦੀ ਨੁਮਾਇੰਦਗੀ ਕਰਨ ਵਾਲੇ ਭਾਈਚਾਰਕ ਕੰਧ-ਚਿੱਤਰ ਕੀਤੇ ਪੇਸ਼

ਸਲੋਹ [ਯੂਕੇ], ਅਕਤੂਬਰ 30 (ਏਐਨਆਈ): ਵਿਭਿੰਨਤਾ ਅਤੇ ਏਕਤਾ ਦੇ ਇਕ ਜੀਵੰਤ ਜਸ਼ਨ ਵਿਚ, ਭਾਰਤੀ ਮੂਲ ਦੇ ਦੋ ਪ੍ਰਸਿੱਧ ਬ੍ਰਿਟਿਸ਼ ਕਲਾਕਾਰਾਂ ਜਿਗਨੇਸ਼ ਪਟੇਲ ਅਤੇ ਯਸ਼ ਪਟੇਲ, ਨੇ ਇਕ ਪ੍ਰਭਾਵਸ਼ਾਲੀ ਚਿੱਤਰ ਨੂੰ ਪੇਸ਼ ਕੀਤਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਚਰਚਾ ਹੈ । ਦੋਵੇਂ ਕਲਾਕਾਰ ਗਿਨੀਜ਼ ਵਰਲਡ ਰਿਕਾਰਡ ਧਾਰਕ ਵੀ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ