14 ਪਾਵਰ ਲਿਫਟਿੰਗ ਇੰਡੀਆ ਦੀਆਂ ਨੈਸ਼ਨਲ ਖੇਡਾਂ ਵਿਚ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ
ਅਮਲੋਹ (ਫ਼ਤਹਿਗੜ੍ਹ ਸਾਹਿਬ), 25 ਅਕਤੂਬਰ, (ਕੇਵਲ ਸਿੰਘ) - ਗੋਆ ਵਿਖੇ ਹੋਈਆਂ ਪਾਵਰ ਲਿਫਟਿੰਗ ਇੰਡੀਆ ਦੀਆਂ ਨੈਸ਼ਨਲ ਖੇਡਾਂ ਵਿਚ ਅਮਲੋਹ ਸ਼ਹਿਰ ਦੇ ਲਵਪ੍ਰੀਤ ਸਿੰਘ ਸਪੁੱਤਰ ਸਿਕੰਦਰ ਸਿੰਘ ਗੋਗੀ ਨੇ 93ਕਿੱਲੋ ਵਜ਼ਨ ਸੀਨੀਅਰ ...
... 4 hours 48 minutes ago