JALANDHAR WEATHER

ਆਰ.ਸੀ.ਪੀ. ਸਿੰਘ ਦੀ ਨਵੀਂ ਪਾਰਟੀ ਦਾ ਐਲਾਨ 31 ਅਕਤੂਬਰ ਨੂੰ

ਪਟਨਾ , 25 ਅਕਤੂਬਰ - ਆਰ.ਸੀ.ਪੀ. ਸਿੰਘ ਦੀ ਨਵੀਂ ਪਾਰਟੀ ਦਾ ਐਲਾਨ 31 ਅਕਤੂਬਰ ਨੂੰ ਹੋਵੇਗਾ। ਜੇ.ਡੀ.ਯੂ.ਦੇ ਸਾਬਕਾ ਪ੍ਰਧਾਨ ਨੇ ਕੁਝ ਦਿਨ ਪਹਿਲਾਂ ਭਾਜਪਾ ਛੱਡੀ ਸੀ।  ਜੇ.ਡੀ.ਯੂ. ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਆਰ.ਸੀ.ਪੀ. ਸਿੰਘ ਨਵੀਂ ਪਾਰਟੀ ਬਣਾਉਣਗੇ। ਆਰ.ਸੀ.ਪੀ. ਸਿੰਘ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਲਗਾਤਾਰ ਹਾਸ਼ੀਏ 'ਤੇ ਚਲੇ ਗਏ ਸਨ। ਨਿਤੀਸ਼ ਦੀ ਐਨ.ਡੀ.ਏ. ਵਿਚ ਵਾਪਸੀ ਤੋਂ ਬਾਅਦ ਭਾਜਪਾ ਆਰ.ਸੀ.ਪੀ. ਸਿੰਘ ਨੂੰ ਤਰਜੀਹ ਨਹੀਂ ਦੇ ਰਹੀ ਸੀ। ਹਾਲ ਹੀ 'ਚ ਆਰ.ਸੀ.ਪੀ. ਸਿੰਘ ਨੇ ਆਪਣਾ ਦਰਦ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਉਹ ਨਵੀਂ ਸ਼ੁਰੂਆਤ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ