JALANDHAR WEATHER

ਬਮਿਆਲ ਸੈਕਟਰ ਦੇ ਤਾਸ਼ ਪੱਤਨ 'ਤੇ ਇਕ ਵਾਰ ਫਿਰ ਡਰੋਨ ਦੇਖਿਆ ਗਿਆ

ਬਮਿਆਲ , ਗੁਰਦਸਪੂਰ , 22 ਅਕਤੂਬਰ - ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਬਮਿਆਲ ਸੈਕਟਰ ਦੇ ਤਾਸ਼ ਪੱਤਨ 'ਤੇ ਇਕ ਵਾਰ ਫਿਰ ਡਰੋਨ ਦੇਖਿਆ ਗਿਆ ਹੈ । ਬੀਐਸਐਫ ਨੇ ਰਾਈਫਲ ਨਾਲ 5-6 ਰਾਉਂਡ ਫਾਇਰ ਕੀਤੇ ਹਨ । ਇਹ ਡਰੋਨ ਪਾਕਿਸਤਾਨ ਵਲੋਂ ਭਾਰਤ ਚ ਆ ਰਿਹਾ ਸੀ । ਬੀ. ਐੱਸ. ਐੱ.ਫ ਨੇ ਪਾਕਿਸਤਾਨ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ