JALANDHAR WEATHER

ਪਿੰਡ ਰਾਏਕੇ ਕਲਾਂ ਦੇ ਚਰਨਜੀਤ ਸਿੰਘ ਨੇ ਸੰਭਾਲੀ ਪਿੰਡ ਦੀ ਸਰਪੰਚੀ

ਸੰਗਤ ਮੰਡੀ (ਬਠਿੰਡਾ), 16 ਅਕਤੂਬਰ (ਦੀਪਕ ਸ਼ਰਮਾ)-ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਅਧੀਨ ਬੀਤੇ ਕੱਲ ਹੋਈਆਂ ਪੰਚਾਇਤੀ ਚੋਣਾਂ ਵਿਚ ਪਿੰਡ ਰਾਏ ਕੇ ਕਲਾਂ ਦੀ ਸਰਪੰਚੀ ਦੀ ਕਮਾਂਡ ਚਰਨਜੀਤ ਸਿੰਘ ਨੇ ਸੰਭਾਲ ਲਈ ਹੈ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਨੇ ਆਪਣੇ ਵਿਰੋਧੀ ਨੂੰ 138 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ