JALANDHAR WEATHER

ਪਿੰਡ ਬਾਗਵਾਨਪੁਰ ਤੋਂ ਮਨਜੀਤ ਕੌਰ 63 ਵੋਟਾਂ ਦੇ ਫਾਸਲੇ ਨਾਲ ਜੇਤੂ

ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਬਾਗਵਾਨਪੁਰ ਤੋਂ 63 ਵੋਟਾਂ ਦੇ ਫ਼ਰਕ ਨਾਲ ਬੀਬੀ ਮਨਜੀਤ ਕੌਰ ਜੇਤੂ ਰਹੇ ਤੇ ਪਿੰਡ ਬਾਗਵਾਨਪੁਰ 'ਚ ਢੋਲ ਤੇ ਭੰਗੜੇ ਪਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ