ਪਿੰਡ ਬੱਗਾ (ਸ਼ਾਹਕੋਟ) 'ਚ ਜਸਵੰਤ ਸਿੰਘ ਗਿੱਲ ਚੁਣੇ ਗਏ ਸਰਪੰਚ
ਸ਼ਾਹਕੋਟ (ਜਲੰਧਰ), 15 ਅਕਤੂਬਰ (ਬਾਂਸਲ)-ਸ਼ਾਹਕੋਟ ਬਲਾਕ ਦੇ ਪਿੰਡ ਬੱਗਾ ਵਿਚ ਪੰਚਾਇਤੀ ਚੋਣਾਂ ਵਿਚ ਸਰਪੰਚੀ ਦੇ ਉਮੀਦਵਾਰ ਜਸਵੰਤ ਸਿੰਘ ਗਿੱਲ 150 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਪੰਚੀ ਦੇ ਸਾਰੇ ਉਮੀਦਵਾਰ ਵੀ ਚੋਣ ਜਿੱਤ ਗਏ ਹਨ।