ਗੌਤਮ ਮਹਿਤਾ ਪਿੰਡ ਭੀਲੋਵਾਲ ਪੱਕਾ ਤੋਂ ਸਰਪੰਚ ਜੇਤੂ
ਚੋਗਾਵਾਂ, 15 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੀਲਵਾਲ ਪੱਕਾ ਦੇ ਗੌਤਮ ਮਹਿਤਾ ਸਰਪੰਚੀ ਦੀ ਚੋਣ ਜਿੱਤ ਗਏ ਹਨ। ਚੋਣ ਜਿੱਤਣ ਉਪਰ ਨਵ-ਨਿਯੁਕਤ ਸਰਪੰਚ ਗੌਤਮ ਮਹਿਤਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।