ਪਿੰਡ ਬਾਠ ਤੋਂ ਸਰਪੰਚ ਦੀ ਚੋਣ ਰਣਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਨੇ 45 ਵੋਟਾਂ ਦੇ ਫਰਕ ਨਾਲ ਜਿੱਤੀ
ਲਹਿਰਾ ਮੁਹੱਬਤ, 15 ਅਕਤੂਬਰ (ਸੁਖਪਾਲ ਸਿੰਘ ਸੁੱਖੀ) -ਪਿੰਡ ਬਾਠ ਤੋਂ ਸਰਪੰਚ ਦੀ ਚੋਣ ਰਣਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਨੇ 45 ਵੋਟਾਂ ਦੇ ਫਰਕ ਨਾਲ ਜਿੱਤੀ।