ਪਿੰਡ ਭਗਵਾਨਪੁਰ ਤੋਂ ਸਰਪੰਚ ਬਣੇ ਮਨਜਿੰਦਰ ਸਿੰਘ, 80 ਵੋਟਾਂ ਤੋਂ ਜਿੱਤੇ
ਮੋਹਾਲੀ (ਗੁਰਮੀਤ), 15 ਅਕਤੂਬਰ-ਪਿੰਡ ਭਗਵਾਨਪੁਰ ਤੋਂ ਮਨਜਿੰਦਰ ਸਿੰਘ ਸਰਪੰਚ ਬਣੇ। ਉਹ 80 ਵੋਟਾਂ ਦੇ ਫਾਸਲੇ ਤੋਂ ਜਿੱਤੇ।