JALANDHAR WEATHER

ਮਲੇਰਕੋਟਲਾ ਵਾਰਡ ਨੰਬਰ 18 ਤੋਂ ਆਜ਼ਾਦ ਉਮੀਦਵਾਰ ਮੁਹੰਮਦ ਆਰਿਫ਼ ਦਾਰਾ ਨੇ 'ਆਪ' ਦੇ ਉਮੀਦਵਾਰ ਨੂੰ 689 ਵੋਟਾਂ ਦੇ ਅੰਤਰ ਨਾਲ ਹਰਾ ਕੇ ਚੋਣ ਜਿੱਤੀ

ਮਲੇਰਕੋਟਲਾ, 21 ਦਸੰਬਰ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੇ ਵਾਰਡ ਨੰਬਰ 18 ਦੇ ਕੌਂਸਲਰ ਦੀ ਜ਼ਿਮਨੀ ਚੋਣ ਦੀ ਹੋਈ ਗਿਣਤੀ ਵਿਚ ਆਜ਼ਾਦ ਉਮੀਦਵਾਰ ਮੁਹੰਮਦ ਆਰਿਫ਼ ਦਾਰਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੰਮਦ ਸਹਿਬਾਜ਼ ਨੂੰ 689 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਆਰਿਫ਼ ਦਾਰਾ ਦੇ ਸ਼ੁਭਚਿੰਤਕ ਜਿੱਤ ਦੀ ਖੁਸ਼ੀ ਵਿਚ ਢੋਲ-ਢਮੱਕੇ ਵਜਾ ਰਹੇ ਹਨ । ਕੁੱਲ 2768 ਵੋਟਾਂ 'ਚੋਂ 1915 ਵੋਟਾਂ ਹੀ ਪੋਲ ਹੋਈਆਂ ਹਨ। ਜਿਸ ਵਿਚ ਮੁਹੰਮਦ ਆਰਿਫ਼ ਦਾਰਾ ਨੇ 1294 ਵੋਟਾਂ ਪਈਆਂ ਅਤੇ ਆਪ ਦੇ ਉਮੀਦਵਾਰ ਮੁਹੰਮਦ  ਸ਼ਹਿਬਾਜ਼ ਨੂੰ 605 ਵੋਟ ਹੀ ਪ੍ਰਾਪਤ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ