ਪਿੰਡ ਹਿਆਤਪੁਰ ਸਿੰਘ 'ਚ ਰਾਜਵਿੰਦਰ ਕੌਰ ਪੰਚ ਜੇਤੂ ਰਹੀ
ਸੜੋਆ (ਨਵਾਂਸ਼ਹਿਰ), 15 ਅਕਤੂਬਰ (ਹਰਮੇਲ ਸਿੰਘ ਸਹੂੰਗੜਾ)-ਬਲਾਕ ਸੜੋਆ ਦੇ ਜ਼ਿਲ੍ਹਾ ਨਵਾਂਸ਼ਹਿਰ ਵਿਚ ਪੈਂਦੇ ਪਿੰਡ ਹਿਆਤਪੁਰ ਸਿੰਘ ਵਿਚ ਪੰਚਾਇਤ ਮੈਂਬਰ ਰਾਜਵਿੰਦਰ ਕੌਰ ਵਾਰਡ ਨੰਬਰ 4 ਤੋਂ ਜੇਤੂ ਰਹੀ, ਉਸ ਨੇ ਆਪਣੀ ਵਿਰੋਧੀ ਹਰਪ੍ਰੀਤ ਕੌਰ ਨੂੰ ਹਰਾਇਆ।