ਫਗਵਾੜਾ ਐਸ. ਡੀ. ਐਮ. ਵਲੋਂ ਬੂਥਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ
ਫਗਵਾੜਾ, 15 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਹਲਕੇ ਦੇ ਪਿੰਡਾਂ ਵਿਚ ਪੈ ਰਹੀਆਂ ਪੰਚਾਇਤੀ ਵੋਟਾਂ ਦੀ ਹਲਕੇ ਦੇ ਪਿੰਡ ਚੱਕ ਹਕੀਮ ਵਿਖੇ ਐਸ. ਡੀ. ਐਮ. ਵਲੋਂ ਚੈਕਿੰਗ ਕੀਤੀ ਗਈ। ਇਸ ਸੰਬੰਧੀ ਐਸ. ਡੀ. ਐਮ. ਨੂੰ ਦੱਸਿਆ ਕਿ ਸਾਡੀਆਂ ਬਣਾਈਆਂ ਟੀਮਾਂ ਵੀ ਹਰ ਬੂਥਾਂ ’ਤੇ ਘੁੰਮ ਰਹੀਆਂ ਹਨ ।