ਭਾਰਤ ਨੇ ਵਿਦੇਸ਼ ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਕਦਰ ਅਤੇ ਸ਼ਲਾਘਾ ਕੀਤੀ ਹੈ - ਰਾਸ਼ਟਰਪਤੀ ਦਰਪਦੀ ਮੁਰਮੂ
ਅਲਜੀਅਰਜ਼ (ਅਲਜੀਰੀਆ), 14 ਅਕਤੂਬਰ - ਅਲਜੀਅਰਜ਼ ਵਿਚ ਭਾਰਤੀ ਕਮਿਊਨਿਟੀ ਰਿਸੈਪਸ਼ਨ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ, "ਭਾਰਤ ਸਰਕਾਰ ਅਤੇ ਭਾਰਤੀ ਸਮਾਜ ਨੇ ਹਮੇਸ਼ਾ ਭਾਰਤ ਦੀ ਸਥਿਤੀ, ਮਾਣ ਅਤੇ ਵਿਦੇਸ਼ਾਂ ਵਿਚ ਸਥਿਤੀ ਨੂੰ ਵਧਾਉਣ ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਕਦਰ ਅਤੇ ਸ਼ਲਾਘਾ ਕੀਤੀ ਹੈ।"