JALANDHAR WEATHER

ਓ.ਟੀ.ਟੀ. ’ਤੇ ਜੋ ਦਿਖਾਇਆ ਜਾ ਰਿਹੈ, ਉਸ ’ਤੇ ਨਹੀਂ ਹੈ ਕੋਈ ਕੰਟਰੋਲ- ਆਰ.ਐਸ.ਐਸ.

ਨਵੀਂ ਦਿੱਲੀ, 12 ਅਕਤੂਬਰ- ਆਰ.ਐਸ.ਐਸ. ਨੇ ਟਵੀਟ ਕਰ ਕਿਹਾ ਕਿ ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਜੋ ਦਿਖਾਇਆ ਜਾ ਰਿਹਾ ਹੈ, ਉਸ ’ਤੇ ਕੋਈ ਕੰਟਰੋਲ ਨਹੀਂ ਹੈ। ਬਹੁਤ ਸਾਰੀ ਸਮੱਗਰੀ ਇੰਨੀ ਘਿਣਾਉਣੀ ਹੈ ਕਿ ਇਸ ਦਾ ਜ਼ਿਕਰ ਕਰਨਾ ਵੀ ਸ਼ਾਲੀਨਤਾ ਦੀ ਉਲੰਘਣਾ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਘਰਾਂ ਖਾਸ ਕਰਕੇ ਬੱਚਿਆਂ ਤੱਕ ਪਹੁੰਚਣ ਵਾਲੀ ਵਿਜ਼ੂਅਲ ਸਮੱਗਰੀ ’ਤੇ ਕਾਨੂੰਨ ਦੀ ਤੁਰੰਤ ਲੋੜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ