JALANDHAR WEATHER

ਕਾਂਗਰਸ ਦੀ ਗਾਰੰਟੀ 'ਤੇ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ, ਉਹ ਹਮੇਸ਼ਾ ਝੂਠ ਬੋਲਦੇ ਹਨ - ਨਾਇਬ ਸਿੰਘ ਸੈਣੀ

ਕੁਰੂਕਸ਼ੇਤਰ (ਹਰਿਆਣਾ), 12 ਅਕਤੂਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿਚ 17 ਅਕਤੂਬਰ ਨੂੰ ਸਹੁੰ ਚੁੱਕ ਸਮਾਗਮ ਹੋਵੇਗਾ। ਪ੍ਰਧਾਨ ਮੰਤਰੀ ਅਤੇ ਸਾਡੀ ਸਾਰੀ ਉੱਚ ਲੀਡਰਸ਼ਿਪ ਉਥੇ ਮੌਜੂਦ ਹੋਵੇਗੀ। ਸਾਡੇ ਆਬਜ਼ਰਵਰ ਆਉਣਗੇ ਤੇ ਉਹ ਵਿਧਾਇਕਾਂ ਨਾਲ ਗੱਲ ਕਰਨਗੇ ਅਤੇ ਵਿਧਾਇਕ ਜੋ ਵੀ ਫੈਸਲਾ ਲੈਣਗੇ, ਉਹ ਸਰਵਉੱਚ ਹੋਵੇਗਾ। ਹੁਣ ਕੋਈ ਵੀ ਕਾਂਗਰਸ ਦੀ ਗਾਰੰਟੀ 'ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਉਹ ਝੂਠ ਬੋਲਦੇ ਹਨ ਅਤੇ ਵਾਅਦੇ ਪੂਰੇ ਨਹੀਂ ਕਰਦੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ