JALANDHAR WEATHER

ਅਸੀਂ ਐਚ. ਆਰ. ਟੀ. ਸੀ. ਨੂੰ 1500 ਬੱਸਾਂ ਦੇਵਾਂਗੇ - ਸੁੱਖਵਿੰਦਰ ਸਿੰਘ ਸੁੱਖੂ

ਸ਼ਿਮਲਾ (ਹਿਮਾਚਲ ਪ੍ਰਦੇਸ਼), 12 ਅਕਤੂਬਰ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਭਾਜਪਾ ਦੀ ਪਿਛਲੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਐਚ.ਆਰ.ਟੀ.ਸੀ. ਦਾ ਰਾਤ ਅਤੇ ਓਵਰਟਾਈਮ ਬਕਾਇਆ ਸੀ। ਅੱਜ ਅਸੀਂ ਐਚ.ਆਰ.ਟੀ.ਸੀ. ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਦਾ ਐਲਾਨ ਕੀਤਾ ਹੈ, ਉਨ੍ਹਾਂ ਨੂੰ ਤਨਖਾਹ 28 ਅਕਤੂਬਰ ਤੱਕ ਮਿਲੇਗੀ। ਅਸੀਂ ਐਚ.ਆਰ.ਟੀ.ਸੀ. ਨੂੰ 1500 ਬੱਸਾਂ ਦੇਵਾਂਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ