ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਨੂੰ 90 ’ਚੋਂ 50 ਸੀਟਾਂ- ਚੋਣ ਕਮਿਸ਼ਨ
ਨਵੀਂ ਦਿੱਲੀ, 8 ਅਕਤੂਬਰ- ਹਰਿਆਣਾ ਵਿਧਾਨ ਸਭਾ ਚੋਣਾਂ ਸੰਬੰਧੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਭਾਜਪਾ 90 ਵਿਚੋਂ 50 ਸੀਟਾਂ ’ਤੇ ਅੱਗੇ ਹੈ। ਭਾਜਪਾ ਨੇ ਬਹੁਮਤ ਦਾ ਅੰਕੜਾ ਜੋ ਕਿ 46 ਹੈ, ਨੂੰ ਪਾਰ ਕਰ ਲਿਆ ਹੈ। ਇਥੇ ਕਾਂਗਰਸ 34 ਸੀਟਾਂ ’ਤੇ ਅੱਗੇ ਹੈ।