ਜੰਮੂ ਕਸ਼ਮੀਰ ਚੋਣਾਂ: ਨੈਸ਼ਨਲ ਕਾਨਫ਼ਰੰਸ ਦੇ ਬਸ਼ੀਰ ਅਹਿਮਦ ਅੱਗੇ
ਸ੍ਰੀਨਗਰ, 8 ਅਕਤੂਬਰ- ਸ਼੍ਰੀਗੁਫਵਾੜਾ-ਬਿਜਬੇਹਰਾ ਹਲਕੇ ਤੋਂ ਪੀ.ਡੀ.ਪੀ. ਉਮੀਦਵਾਰ, ਇਲਤਿਜਾ ਮੁਫ਼ਤੀ ਤਾਜ਼ਾ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 6/12 ਦੇ ਦੌਰ ਦੀ ਗਿਣਤੀ ਤੋਂ ਬਾਅਦ 4334 ਵੋਟਾਂ ਦੇ ਫਰਕ ਨਾਲ ਪਿੱਛੇ ਹੈ। ਇਥੇ ਨੈਸ਼ਨਲ ਕਾਨਫ਼ਰੰਸ ਦੇ ਬਸ਼ੀਰ ਅਹਿਮਦ ਸ਼ਾਹ ਵੀਰੀ ਅੱਗੇ ਚੱਲ ਰਹੇ ਹਨ। ਇਸ ਤੋਂ ਬਾਅਦ ਪੀ.ਡੀ.ਪੀ. ਉਮੀਦਵਾਰ ਨੇ ਟਵੀਟ ਕਰ ਕਿ ਹਾ ਕਿ ਮੈਂ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਦੀ ਹਾਂ।