JALANDHAR WEATHER

ਹਰਿਆਣਾ ਚੋਣਾਂ: ਦੁਸ਼ਯੰਤ ਚੌਟਾਲਾ ਚੌਥੇ ਰਾਊਂਡ ਵਿਚ 6ਵੇਂ ਸਥਾਨ ’ਤੇ

ਹਰਿਆਣਾ, 8 ਅਕਤੂਬਰ- ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਜੇ.ਜੇ.ਪੀ. ਉਮੀਦਵਾਰ ਦੁਸ਼ਯੰਤ ਚੌਟਾਲਾ 4/16 ਗੇੜ ਦੀ ਗਿਣਤੀ ਤੋਂ ਬਾਅਦ 6ਵੇਂ ਸਥਾਨ ’ਤੇ ਪਿੱਛੇ ਚੱਲ ਰਹੇ ਹਨ। ਇਥੇ ਕਾਂਗਰਸੀ ਉਮੀਦਵਾਰ ਬ੍ਰੀਜੇਂਦਰ ਸਿੰਘ 3177 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ