ਪੰਚਕੂਲਾ ਵਿਚ ਭਾਜਪਾ ਉਮੀਦਵਾਰ ਗਿਆਨਚੰਦ ਗੁਪਤਾ 3980 ਵੋਟਾਂ ਨਾਲ ਅੱਗੇ
ਪੰਚਕੂਲਾ, 8 ਅਕਤੂਬਰ- ਪੰਚਕੂਲਾ ਵਿਧਾਨ ਸਭਾ ਖ਼ੇਤਰ ਵਿਚ ਚੌਥੇ ਗੇੜ ਤੋਂ ਬਾਅਦ ਭਾਜਪਾ ਦੇ ਗਿਆਨ ਚੰਦ ਗੁਪਤਾ ਨੂੰ 15659, ਕਾਂਗਰਸ ਦੇ ਚੰਦਰਮੋਹਨ ਨੂੰ 14757 ਵੋਟਾਂ ਮਿਲੀਆਂ ਹਨ।