ਹਰਿਆਣਾ ਚੋਣਾਂ: ਭਾਜਪਾ ਉਮੀਦਵਾਰ ਸ਼ਰੂਤੀ ਚੌਧਰੀ 3785 ਵੋਟਾਂ ਨਾਲ ਅੱਗੇ
ਨਵੀਂ ਦਿੱਲੀ, 8 ਅਕਤੂਬਰ- ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ, ਗਿਣਤੀ ਦੇ 3/17 ਗੇੜ ਤੋਂ ਬਾਅਦ, ਭਾਜਪਾ ਉਮੀਦਵਾਰ ਸ਼ਰੂਤੀ ਚੌਧਰੀ ਨੇ ਤੋਸ਼ਮ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦੇ ਅਨਿਰੁਧ ਚੌਧਰੀ ’ਤੇ 3785 ਵੋਟਾਂ ਦੇ ਫ਼ਰਕ ਨਾਲ ਆਪਣੀ ਲੀਡ ਜਾਰੀ ਰੱਖੀ ਹੋਈ ਹੈ।