ਹਰਿਆਣਾ ਚੋਣਾਂ: ਭੁਪਿੰਦਰ ਸਿੰਘ ਹੁੱਡਾ 22,182 ਵੋਟਾਂ ਨਾਲ ਅੱਗੇ
ਨਵੀਂ ਦਿੱਲੀ, 8 ਅਕਤੂਬਰ- ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 4/17 ਗੇੜਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਦੀ ਮੰਜੂ ’ਤੇ 22,182 ਵੋਟਾਂ ਦੇ ਫ਼ਰਕ ਨਾਲ ਆਪਣੀ ਲੀਡ ਜਾਰੀ ਰੱਖੀ ਹੈ।