JALANDHAR WEATHER

ਮੈਂ ਜਨਤਾ ਦਾ ਫਤਵਾ ਕਰਾਂਗਾ ਸਵੀਕਾਰ- ਅਨਿਲ ਵਿੱਜ

ਅੰਬਾਲਾ, ਹਰਿਆਣਾ, 8 ਅਕਤੂਬਰ- ਅੰਬਾਲਾ ਛਾਉਣੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਨੇ ਕਿਹਾ ਕਿ ਭਾਜਪਾ ਚੋਣਾਂ ਵਿਚ ਅੱਗੇ ਚੱਲ ਰਹੀ ਹੈ ਅਤੇ ਉਹ (ਕਾਂਗਰਸ) ਇਸ ਲਈ ਜਸ਼ਨ ਮਨਾ ਰਹੇ ਹਨ, ਕਿਉਂਕਿ ਕਾਂਗਰਸ ਪਾਰਟੀ ਵਿਚ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਭੁਪਿੰਦਰ ਸਿੰਘ ਹੁੱਡਾ ਚੋਣ ਹਾਰ ਜਾਵੇ। ਉਨ੍ਹਾਂ ਕਿਹਾ ਕਿ ਜਨਤਾ ਦਾ ਫਤਵਾ ਸਵੀਕਾਰ ਕਰਾਂਗਾ ਤੇ ਜੇਕਰ ਹਾਈ ਕਮਾਂਡ ਚਾਹੇਗੀ ਤਾਂ ਮੈਂ ਮੁੱਖ ਮੰਤਰੀ ਬਣਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ