ਹਰਿਆਣਾ ਚੋਣਾਂ: ਦੂਜੇ ਰਾਊਂਡ ਵਿਚ ਨਾਇਬ ਸਿੰਘ ਸੈਣੀ 840 ਵੋਟਾਂ ਨਾਲ ਅੱਗੇ
ਲਾਡਵਾ, (ਹਰਿਆਣਾ), 8 ਅਕਤੂਬਰ- ਲਾਡਵਾ ਵਿਧਾਨ ਸਭਾ ਸੀਟ ਵਿਚ ਵੋਟਾਂ ਦੀ ਗਿਣਤੀ ਦੇ ਦੂਜੇ ਰਾਊਂਡ ਵਿਚ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ 840 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 8182 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਉਮੀਦਵਾਰ ਮੇਵਾ ਸਿੰਘ 7342, ਇਨੈਲੋ ਉਮੀਦਵਾਰ 1003, ਆਪ 51 ਅਤੇ ਜਜਪਾ ਦੇ ਵਿਨੋਦ ਸ਼ਰਮਾ ਨੂੰ 18 ਵੋਟਾਂ ਮਿਲੀਆਂ ਹਨ।