JALANDHAR WEATHER

ਹਰਿਆਣਾ ਚੋਣਾਂ: ਪਹਿਲੇ ਰਾਉਂਡ ’ਚ ਕਾਂਗਰਸ ਦੇ ਅਮਿਤ ਸਿਹਾਗ 2412 ਵੋਟਾਂ ਨਾਲ ਅੱਗੇ

ਡੱਬਵਾਲੀ, (ਹਰਿਆਣਾ), 8 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਹਲਕੇ ਵਿਚ ਵੋਟਾਂ ਵੋਟਾਂ ਦੀ ਗਿਣਤੀ ਜਾਰੀ ਹੈ। ਪਹਿਲੇ ਰਾਊਂਡ ਵਿਚ ਕਾਂਗਰਸ ਦੇ ਉਮੀਦਵਾਰ ਅਮਿਤ ਸਿਹਾਗ 2412 ਵੋਟਾਂ ਨਾਲ ਅੱਗੇ ਹਨ। ਅਮਿਤ ਸਿਹਾਗ ਨੂੰ 4519 ਵੋਟਾਂ, ਇਨੈਲੋ ਦੇ ਅਦਿੱਤਿਆ ਚੌਟਾਲਾ ਨੂੰ 2107 ਵੋਟਾਂ, ਜਜਪਾ ਦੇ ਦਿਗਵਿਜੈ ਚੌਟਾਲਾ ਨੂੰ 1940 ਵੋਟ ਮਿਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ