JALANDHAR WEATHER

ਹਰਪਿੰਦਰ ਸਿੱਧੂ ਯੂਨੀਵਰਸਿਟੀ ਆਫ ਕੈਲਗਰੀ ਦੇ ਸੈਨੇਟਰ ਨਿਯੁਕਤ

 ਕੈਲਗਰੀ (ਕੈਨੇਡਾ), 6 ਅਕਤੂਬਰ (ਜਸਜੀਤ ਸਿੰਘ ਧਾਮੀ) - ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚ ਆਉਂਦੀ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿਚ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸਖੀਸ਼ਅਤ ਹਰਪਿੰਦਰ ਸਿੱਧੂ ਦੀ ਨਾਮਜ਼ਦਗੀ ਬਤੌਰ ਸੈਨੇਟਰ ਵਜੋਂ ਹੋਈ ਹੈ। ਅਲਬਰਟਾ ਸੂਬੇ ਦੀ ਉੱਨਤ ਸਿੱਖਿਆ ਮੰਤਰੀ ਰਾਜਨ ਸਾਹਨੀ ਵਲੋਂ ਇਹ ਨਾਮਜ਼ਦਗੀ 2024 ਤੋ 2027 ਤੱਕ 3 ਸਾਲਾਂ ਲਈ ਕੀਤੀ ਗਈ ਹੈ । ਸਿੱਧੂ ਨੇ ਆਪਣੀ ਨਾਮਜ਼ਦਗੀ ਪ੍ਰਤੀ ਮੰਤਰੀ ਸਾਹਨੀ ਅਤੇ ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਦਾ ਧੰਨਵਾਦ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ