JALANDHAR WEATHER

ਮੁੰਬਈ ਕਸਟਮਜ਼ ਵਲੋਂ 84 ਲੱਖ ਰੁਪਏ ਦਾ ਸੋਨਾ ਅਤੇ 63.98 ਲੱਖ ਦੀ ਵਿਦੇਸ਼ੀ ਕਰੰਸੀ ਜ਼ਬਤ, 2 ਯਾਤਰੀ ਗ੍ਰਿਫ਼ਤਾਰ

 ਮੁੰਬਈ, 6 ਅਕਤੂਬਰ - 4-5 ਅਕਤੂਬਰ ਦੀ ਰਾਤ ਨੂੰ, ਮੁੰਬਈ ਕਸਟਮਜ਼ ਨੇ ਹਵਾਈ ਅੱਡੇ ਤੋਂ ਦੋ ਮਾਮਲਿਆਂ ਵਿਚ ਲਗਭਗ 84 ਲੱਖ ਰੁਪਏ ਦਾ 1.165 ਕਿਲੋ ਸੋਨਾ ਅਤੇ 63.98 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ।ਮੁੰਬਈ ਕਸਟਮ ਅਨੁਸਾਰ ਸੋਨਾ ਸਰੀਰ 'ਚ ਲੁਕੋਇਆ ਹੋਇਆ ਸੀ ਅਤੇ ਟਰਾਲੀ ਬੈਗ ਦੇ ਖੋਖਲੇ ਹੈਂਡਲਬਾਰ ਅਤੇ ਯਾਤਰੀਆਂ ਦੇ ਕੈਬਿਨ ਬੈਗ ਦੇ ਅੰਦਰ ਵਿਦੇਸ਼ੀ ਕਰੰਸੀ ਸੀ। ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ