JALANDHAR WEATHER

ਜੰਮੂ-ਕਸ਼ਮੀਰ : ਸ਼ੱਕੀ ਗਤੀਵਿਧੀ ਦੇਖੀ ਜਾਣ ਤੋਂ ਬਾਅਦ ਚਲਾਈ ਜਾ ਰਹੀ ਹੈ ਤਲਾਸ਼ੀ ਮੁਹਿੰਮ

 ਰਾਜੌਰੀ, 30 ਸਤੰਬਰ - ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੱਲ੍ਹ ਥਾਨਮੰਡੀ ਪੁਲਿਸ ਸਟੇਸ਼ਨ ਦੇ ਅਧੀਨ ਮਨੈਲ ਗਲੀ ਵਿਚ ਇੱਕ ਸ਼ੱਕੀ ਗਤੀਵਿਧੀ ਦੇਖੀ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ