JALANDHAR WEATHER

ਜੰਮੂ ਕਸ਼ਮੀਰ ਚੋਣਾਂ: 3 ਵਜੇ ਤੱਕ ਹੋਈ 46.12 ਫ਼ੀਸਦੀ ਵੋਟਿੰਗ

ਨਵੀਂ ਦਿੱਲੀ, 25 ਸਤੰਬਰ- ਭਾਰਤ ਦੇ ਚੋਣ ਕਮਿਸ਼ਨ ਦੇ ਅਨੁਸਾਰ, ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਛੇ ਜ਼ਿਲ੍ਹਿਆਂ ਵਿਚ ਦੂਜੇ ਪੜਾਅ ਦੀ ਵੋਟਿੰਗ ਵਿਚ ਦੁਪਹਿਰ 3 ਵਜੇ ਤੱਕ 46.12 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ। ਰਿਆਸੀ ਵਿਚ 63.91%, ਪੁੰਛ ਵਿਚ 61.45%, ਰਾਜੌਰੀ ਵਿਚ 58.95%, ਬਡਗਾਮ ਵਿਚ 49.44%, ਗੰਦਰਬਲ ਵਿਚ 61.45% ਅਤੇ ਸ੍ਰੀਨਗਰ ਵਿਚ 22.62% ਪੋਲਿੰਗ ਪ੍ਰਤੀਸ਼ਤਤਾ ਦਰਜ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ