JALANDHAR WEATHER

ਸੜਕ ਹਾਦਸੇ ’ਚ ਔਰਤ ਤੇ ਨੌਜਵਾਨ ਦੀ ਮੌਤ

ਭਾਈਰੂਪਾ, 25 ਸਤੰਬਰ (ਵਰਿੰਦਰ ਲੱਕੀ)- ਅੱਜ ਦੁਪਿਹਰ ਮੌਕੇ ਕਸਬਾ ਭਾਈਰੂਪਾ -ਫੂਲ ਰੋਡ ’ਤੇ ਇਕ ਮੋਟਰਸਾਇਕਲ ਤੇ ਕਾਰ ਵਿਚਕਾਰ ਵਾਪਰੇ ਦਰਦਨਾਕ ਹਾਦਸੇ ’ਚ ਮੋਟਰਸਾਇਕਲ ਸਵਾਰ ਇਕ ਔਰਤ ਤੇ ਚਾਲਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਦੋਵੇ ਮ੍ਰਿਤਕ ਕਸਬਾ ਭਾਈਰੂਪਾ ਦੇ ਰਹਿਣ ਵਾਲੇ ਸਨ ਜਦਕਿ ਜ਼ਖ਼ਮੀ ਕਾਰ ਸਵਾਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ