JALANDHAR WEATHER

ਉੱਘੀ ਲੇਖਿਕਾ ਡਾ.ਅਮਰਜੀਤ ਕੌਰ ਨਾਜ਼ ਦਾ ਦਿਹਾਂਤ

ਜਗਰਾਉਂ, 25 ਸਤੰਬਰ (ਕੁਲਦੀਪ ਸਿੰਘ ਲੋਹਟ)- ਲੇਖਕ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਦਾ ਅੱਜ ਦਿਹਾਂਤ ਹੋ ਗਿਆ। ਸ੍ਰੀਮਤੀ ਨਾਜ਼ ਨਾਮਵਰ ਲੇਖਕ, ਗਜ਼ਲਗੋ ਤੇ ਲੰਮੇ ਸਮੇਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਸਨ। ਉਨ੍ਹਾਂ ਦੁਆਰਾ ਲਿਖੀਆਂ ਗ਼ਜ਼ਲਾਂ ਨਾਮਵਰ ਅਖਬਾਰਾਂ ਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਉਨ੍ਹਾਂ ਦੁਆਰਾ ਲਿਖੀ 100ਵੀਂ ਪੁਸਤਕ ਕਾਵਿ ਸੰਗ੍ਰਹਿ ‘ਮਣਕਾ ਮਣਕਾ’ ’ਚ ਨਾਰੀ ਮਨ ਦੀਆਂ ਗੁੰਝਲ ਭਾਵਨਾਵਾਂ, ਮਨੋਕਾਮਨਾਵਾਂ, ਉਨ੍ਹਾਂ ਦੀ ਦਸ਼ਾ ਅਤੇ ਦਿਸ਼ਾ ਆਦਿ ਨੂੰ ਖੂਬਸੂਰਤ ਸ਼ਬਦਾਂ ਵਿਚ ਪਰੋਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ